ad
ad
ਸੰਪਰਕ Icon

ਸੰਪਰਕ

Google Inc.
Trustable Ranking Iconਭਰੋਸੇਯੋਗ
ਡਾਊਨਲੋਡ2B+
ਰੇਟਿੰਗ4.54
ਆਕਾਰ22.5MB
ਉਮਰAge ratingPEGI-3
ਐਂਡਰਾਇਡ ਵਰਜਨ11+
Download logoਡਾਊਨਲੋਡਐਪਟਾਇਡ ਨਾਲ
ad
ਸੰਪਰਕ for Android — screenshot 1 of 16ਸੰਪਰਕ for Android — screenshot 2 of 16ਸੰਪਰਕ for Android — screenshot 3 of 16ਸੰਪਰਕ for Android — screenshot 4 of 16ਸੰਪਰਕ for Android — screenshot 5 of 16ਸੰਪਰਕ for Android — screenshot 6 of 16ਸੰਪਰਕ for Android — screenshot 7 of 16ਸੰਪਰਕ for Android — screenshot 8 of 16ਸੰਪਰਕ for Android — screenshot 9 of 16ਸੰਪਰਕ for Android — screenshot 10 of 16ਸੰਪਰਕ for Android — screenshot 11 of 16ਸੰਪਰਕ for Android — screenshot 12 of 16ਸੰਪਰਕ for Android — screenshot 13 of 16ਸੰਪਰਕ for Android — screenshot 14 of 16ਸੰਪਰਕ for Android — screenshot 15 of 16ਸੰਪਰਕ for Android — screenshot 16 of 16
ad
ਵੇਰਵਾਸਮੀਖਿਆਵਾਂਵਰਜਨਜਾਣਕਾਰੀ
ad

ਸੰਪਰਕ ਦਾ ਵੇਰਵਾ

By Google Inc.Malware-scanned by Aptoide

ਆਪਣੇ ਸਾਰੇ ਡੀਵਾਈਸਾਂ ਵਿੱਚ ਆਪਣੇ ਸੰਪਰਕਾਂ ਦਾ ਬੈਕਅੱਪ ਲਓ ਅਤੇ ਸਿੰਕ ਕਰੋ

  • ਆਪਣੇ Google ਖਾਤੇ ਵਿੱਚ ਆਪਣੇ ਸੰਪਰਕਾਂ ਦਾ ਸੁਰੱਖਿਅਤ ਢੰਗ ਨਾਲ ਬੈਕਅੱਪ ਰੱਖੋ
  • ਆਪਣੇ ਅਗਲੇ ਫ਼ੋਨ ਸਮੇਤ, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਹੋਏ ਕਿਸੇ ਵੀ ਡੀਵਾਈਸ ਤੋਂ ਆਪਣੇ ਸੰਪਰਕਾਂ ਤੱਕ ਪਹੁੰਚ ਕਰੋ
  • ਰੱਦੀ ਤੋਂ ਪਿਛਲੇ 30 ਦਿਨਾਂ ਵਿੱਚ ਮਿਟਾਏ ਗਏ ਸੰਪਰਕਾਂ ਨੂੰ ਮੁੜ-ਹਾਸਲ ਕਰੋ

ਆਪਣੇ ਸੰਪਰਕਾਂ ਨੂੰ ਵਿਵਸਥਿਤ ਅਤੇ ਅੱਪ-ਟੂ-ਡੇਟ ਰੱਖੋ

  • ਖਾਤੇ ਮੁਤਾਬਕ ਆਪਣੇ ਸੰਪਰਕ ਦੇਖੋ (ਜਿਵੇਂ ਕਿ ਕੰਮ ਜਾਂ ਨਿੱਜੀ)
  • ਆਸਾਨੀ ਨਾਲ ਸੰਪਰਕ ਸ਼ਾਮਲ ਕਰੋ ਅਤੇ ਫ਼ੋਨ ਨੰਬਰ, ਈਮੇਲਾਂ ਅਤੇ ਫ਼ੋਟੋਆਂ ਵਰਗੀ ਜਾਣਕਾਰੀ ਦਾ ਸੰਪਾਦਨ ਕਰੋ
  • ਡੁਪਲੀਕੇਟ ਸੰਪਰਕਾਂ ਨੂੰ ਮਿਲਾਉਣ, ਲਾਹੇਵੰਦ ਵੇਰਵੇ ਸ਼ਾਮਲ ਕਰਨ ਅਤੇ ਹੋਰ ਚੀਜ਼ਾਂ ਲਈ ਮਦਦ ਪ੍ਰਾਪਤ ਕਰੋ

ਉਨ੍ਹਾਂ ਲੋਕਾਂ ਨਾਲ ਜੁੜੋ ਜੋ ਸਭ ਤੋਂ ਮਹੱਤਵਪੂਰਨ ਹਨ

  • ਹਾਈਲਾਈਟ ਦੇਖੋ, ਜਿਵੇਂ ਕਿ ਆਗਾਮੀ ਜਨਮਦਿਨ ਅਤੇ ਵਰ੍ਹੇਗੰਢ
  • ਸੂਚਨਾਵਾਂ ਸ਼ਾਮਲ ਕਰੋ ਤਾਂ ਜੋ ਤੁਸੀਂ ਕਦੇ ਵੀ ਕਿਸੇ ਖਾਸ ਦਿਨ ਨੂੰ ਖੁੰਝਾਓ ਨਾ
  • ਤੁਹਾਡੇ ਵੱਲੋਂ ਹਾਲ ਹੀ ਵਿੱਚ ਸ਼ਾਮਲ ਕੀਤੇ ਗਏ ਜਾਂ ਦੇਖੇ ਗਏ ਸੰਪਰਕਾਂ ਤੱਕ ਆਸਾਨੀ ਨਾਲ ਪਹੁੰਚ ਕਰੋ

Wear OS ਲਈ ਵੀ ਉਪਲਬਧ ਹੈ, ਜਿਸ ਵਿੱਚ ਮਨਪਸੰਦ ਸੰਪਰਕ ਟਾਇਲ, ਵਿਅਕਤੀਗਤ ਸੰਪਰਕ ਟਾਇਲ ਅਤੇ ਸੰਪਰਕ ਪੇਚੀਦਗੀ ਵੀ ਸ਼ਾਮਲ ਹੈ

ਸੰਪਰਕ - ਵਰਜਨ 4.91.20.1005370002

(29-10-2026)
ਹੋਰ ਵਰਜਨ
ਨਵਾਂ ਕੀ ਹੈ?• ਆਪਣੇ ਕਾਲਿੰਗ ਕਾਰਡ, ਨਾਮ ਅਤੇ ਤਸਵੀਰ ਸਮੇਤ, ਘੱਟ ਪੜਾਵਾਂ ਵਿੱਚ "ਤੁਹਾਡੀ ਜਾਣਕਾਰੀ" ਦਾ ਸੰਪਾਦਨ ਕਰੋ• ਅਨੁਰੂਪ ਡੀਵਾਈਸਾਂ ਨਾਲ ਸੰਪਰਕ ਫ਼ਾਈਲ (VCF) ਵਿੱਚ ਕਾਲਿੰਗ ਕਾਰਡ ਸਾਂਝਾ ਕਰੋ• ਸੰਪਰਕ ਸੰਪਾਦਕ ਤੋਂ ਵੇਰਵੇ ਸ਼ਾਮਲ ਕਰਨ ਲਈ ਮੌਜੂਦਾ ਸੰਪਰਕ ਨੂੰ ਚੁਣਨਾ ਹੁਣ ਆਸਾਨ ਹੋ ਗਿਆ ਹੈ

ਇਹ ਸਮੀਖਿਆਵਾਂ ਅਤੇ ਰੇਟਿੰਗਾਂ ਐਪਟਾਇਡ ਐਪ ਉਪਭੋਗਤਾਵਾਂ ਵੱਲੋਂ ਹਨ| ਆਪਣੀ ਦਿਓਣ ਲਈ ਕਿਰਪਾ ਕਰਕੇ ਐਪਟਾਇਡ ਇੰਸਟਾਲ ਕਰੋ।

4.54
91 Reviews
5
4
3
2
1

ਸੰਪਰਕ ਦਾ ਨਵਾਂ ਵਰਜਨ

ਸੰਪਰਕ icon
4.91.20.1005370002Trust Icon Versions
29/10/2026
2B ਡਾਊਨਲੋਡ22 MB ਆਕਾਰ
ਡਾਊਨਲੋਡ

ਹੋਰ ਵਰਜਨ

ਸੰਪਰਕ icon
4.90.16.1002738991Trust Icon Versions
29/10/2026
2B ਡਾਊਨਲੋਡ22 MB ਆਕਾਰ
ਡਾਊਨਲੋਡ
ਸੰਪਰਕ icon
4.90.16.998876676Trust Icon Versions
14/10/2026
2B ਡਾਊਨਲੋਡ22 MB ਆਕਾਰ
ਡਾਊਨਲੋਡ
ਸੰਪਰਕ ਪੁਰਾਣੇ ਵਰਜਨ
Aptoide home page
ਐਪਟਾਇਡ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਐਪ ਸਟੋਰ ਅਤੇ ਵੰਡ ਪਲੇਟਫਾਰਮ ਹੈ| ਅਸੀਂ ਗਲੋਬਲ ਟੈਲੰਟ ਲਈ ਵਿਸ਼ਵ ਪਲੇਟਫਾਰਮ ਹਾਂ| ਕੀ ਤੁਸੀਂ ਦੁਨੀਆਂ ਚਾਹੁੰਦੇ ਹੋ?
Englisharrow icon
facebook Social Icon
x Social Icon
instagram Social Icon
youtube Social Icon
linkedin Social Icon
tiktok Social Icon
discord Social Icon
©2026 APTOIDE.COM| ਸਾਰੇ ਹੱਕ ਰਾਖਵੇਂ ਹਨ